ਹਲਕਾ ਗਿੱਲ ਤੋਂ 48542 ਦੀ ਵੱਡੀ ਲੀਡ ਨਾਲ ਆਪ ਦੇ ਜੀਵਨ ਸਿੰਘ ਸੰਗੋਵਾਲ ਪਹਿਲੇ ਨੰਬਰ 'ਤੇ

 ਹਲਕਾ ਗਿੱਲ ਤੋਂ 48542 ਦੀ ਵੱਡੀ ਲੀਡ ਨਾਲ ਆਪ ਦੇ ਜੀਵਨ ਸਿੰਘ ਸੰਗੋਵਾਲ ਪਹਿਲੇ ਨੰਬਰ 'ਤੇ

ਇਯਾਲੀ/ਥਰੀਕੇ, 10 ਮਾਰਚ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦਾ ਜੀਵਨ ਸਿੰਘ ਸੰਗੋਵਾਲ 74315 ਵੋਟਾਂ ਲੈ ਕੇ 48542 ਦੀ ਵੱਡੀ ਲੀਡ ਨਾਲ ਪਹਿਲੇ ਨੰਬਰ ਤੇ ਚੱਲ ਰਿਹਾ ਜਦ ਕਿ ਅਕਾਲੀ ਦਲ ਬਸਪਾ ਗੱਠਜੋੜ ਦਾ ਦਰਸ਼ਨ ਸਿੰਘ ਸ਼ਿਵਾਲਿਕ 25773 ਵੋਟਾਂ ਨਾਲ ਦੂਜੇ, ਕਾਂਗਰਸ ਦੇ ਕੁਲਦੀਪ ਸਿੰਘ ਵੈਦ 24612 ਨਾਲ ਤੀਜੇ ਅਤੇ ਭਾਜਪਾ ਦੇ ਸੁੱਚਾ ਰਾਮ ਲਿੱਧੜ 6678 ਵੋਟਾਂ ਨਾਲ ਚੋਥੇ ਅਤੇ ਲਿਪ ਦਾ ਸਨੀ ਕੈਥ 3410 ਵੋਟਾਂ ਲੈ ਕੇ ਪੰਜਵੇ ਸਥਾਨ ਤੇ ਚੱਲ ਰਿਹਾ।