ਹਲਕਾ ਦਾਖਾ:- 14ਵੇਂ ਗੇੜ ਤੱਕ ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 4922 ਵੋਟਾਂ ਨਾਲ ਅੱਗੇ

ਹਲਕਾ ਦਾਖਾ:- 14ਵੇਂ ਗੇੜ ਤੱਕ ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 4922 ਵੋਟਾਂ ਨਾਲ ਅੱਗੇ

ਮੁੱਲਾਂਪੁਰ ਦਾਖਾ, 10 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਲਈ ਚੱਲ ਰਹੀ ਅੱਜ ਵੋਟਾਂ ਦੀ ਗਿਣਤੀ ਸਮੇਂ 14ਵੇਂ ਗੇੜ ਤੱਕ ਤੱਕ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 43655, ਆਮ ਆਦਮੀ ਪਾਰਟੀ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ 38733 ਵੋਟਾਂ ਅਤੇ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 38325 ਵੋਟਾਂ ਮਿਲੀਆਂ।