ਹਲਕਾ ਗਿੱਲ ਤੋਂ 51347 ਦੀ ਵੱਡੀ ਲੀਡ ਨਾਲ 'ਆਪ' ਦੇ ਜੀਵਨ ਸਿੰਘ ਸੰਗੋਵਾਲ ਸਭ ਤੋਂ ਅੱਗੇ

 ਹਲਕਾ ਗਿੱਲ ਤੋਂ 51347 ਦੀ ਵੱਡੀ ਲੀਡ ਨਾਲ 'ਆਪ' ਦੇ ਜੀਵਨ ਸਿੰਘ ਸੰਗੋਵਾਲ ਸਭ ਤੋਂ ਅੱਗੇ

ਇਯਾਲੀ/ਥਰੀਕੇ, 10 ਮਾਰਚ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦਾ ਜੀਵਨ ਸਿੰਘ ਸੰਗੋਵਾਲ 785154 ਵੋਟਾਂ ਲੈ ਕੇ 51347 ਦੀ ਵੱਡੀ ਲੀਡ ਨਾਲ ਸਭ ਤੋਂ ਅੱਗੇ ਚੱਲ ਰਿਹਾ ਜਦ ਕਿ ਅਕਾਲੀ ਦਲ ਬਸਪਾ ਗੱਠਜੋੜ ਦਾ ਦਰਸ਼ਨ ਸਿੰਘ ਸ਼ਿਵਾਲਿਕ 27167 ਵੋਟਾਂ ਨਾਲ ਦੂਜੇ, ਕਾਂਗਰਸ ਦੇ ਕੁਲਦੀਪ ਸਿੰਘ ਵੈਦ 25934 ਨਾਲ ਤੀਜੇ ਅਤੇ ਭਾਜਪਾ ਦੇ ਸੁੱਚਾ ਰਾਮ ਲਿੱਧੜ 7924 ਵੋਟਾਂ ਨਾਲ ਚੋਥੇ ਅਤੇ ਲਿਪ ਦਾ ਸਨੀ ਕੈਥ 3438 ਵੋਟਾਂ ਲੈ ਕੇ ਪੰਜਵੇ ਸਥਾਨ 'ਤੇ ਚੱਲ ਰਿਹਾ।