ਬਸੀ ਪਠਾਣਾ ਹਲਕੇ ਦੇ 8ਵੇਂ ਰਾਊਂਡ ਵਿੱਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 32850 ਵੋਟਾਂ ਲੈ ਕੇ ਅੱਗੇ ਰਹੇ

ਬਸੀ ਪਠਾਣਾ ਹਲਕੇ ਦੇ  8ਵੇਂ ਰਾਊਂਡ ਵਿੱਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 32850 ਵੋਟਾਂ ਲੈ ਕੇ ਅੱਗੇ ਰਹੇ

 ਬਸੀ ਪਠਾਣਾਂ, 10 ਮਾਰਚ (ਰਵਿੰਦਰ ਮੋਦਗਿੱਲ)- ਫਤਿਹਗੜ੍ਹ ਸਾਹਿਬ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਅੱਠਵਾਂ ਰਾਊਂਡ ਵਿੱਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 32850 ਵੋਟਾਂ ਲੈ ਕੇ ਅੱਗੇ ਰਹੇ l ਅੱਠਵਾਂ ਗੇੜ ਵਿੱਚ ਵਿਧਾਨ ਸਭਾ ਹਲਕਾ ਬੱਸੀ ਪਠਾਣਾ: ‘ਆਪ’ ਦੇ ਰੁਪਿੰਦਰ ਸਿੰਘ ਹੈਪੀ 32850, ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ.ਪੀ 9403, ਬਸਪਾ ਦੇ ਸ਼ਿਵ ਕੁਮਾਰ ਕਲਿਆਣ 5077, ਅਪਣੀ ਜਨਤਾ ਪਾਰਟੀ ਦੇ ਸਤਵੀਰ ਸਿੰਘ 405, ਲੋਕ ਇਨਸਾਫ ਪਾਰਟੀ ਦੇ ਜਗਦੇਵ ਸਿੰਘ 322, ਦਲਜੀਤ ਸਿੰਘ ਨੈਸ਼ਨਲਿਸਟ ਪਾਰਟੀ ਆਫ ਇੰਡੀਆ 223, ਪੰਜਾਬ ਲੋਕ ਕਾਂਗਰਸ ਤੋਂ ਦੀਪਕ ਜੋਤੀ 964, ਧਰਮ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 5554, ਲਖਵੀਰ ਸਿੰਘ ਸਮਾਜਵਾਦੀ ਪਾਰਟੀ 182, ਆਜ਼ਾਦ ਡਾ: ਮਨੋਹਰ ਸਿੰਘ 8660, ਆਜ਼ਾਦ ਅਮਨਦੀਪ ਕੌਰ 3241, ਨੋਟਾ 503 |