ਲੰਬੀ ਤੋਂ ਗੁਰਮੀਤ ਖੁੱਡੀਆਂ ਨੂੰ ਅੱਠਵੇਂ ਰਾਊਂਡ 'ਚ 9633 ਵੋਟਾਂ ਦੀ ਬੜ੍ਹਤ

 ਲੰਬੀ ਤੋਂ ਗੁਰਮੀਤ ਖੁੱਡੀਆਂ ਨੂੰ ਅੱਠਵੇਂ ਰਾਊਂਡ 'ਚ 9633 ਵੋਟਾਂ ਦੀ ਬੜ੍ਹਤ

ਮੰਡੀ ਕਿੱਲਿਆਂਵਾਲੀ, 10 ਮਾਰਚ (ਇਕਬਾਲ ਸਿੰਘ ਸ਼ਾਂਤ)-ਹਲਕਾ ਲੰਬੀ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ 9633 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਅੱਠ ਰਾਊਂਡਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ਪੰਜਵੇਂ ਰਾਊਂਡ ਵਿਚ ਕਰੀਬ ਪੌਣੇ ਚਾਰ ਸੌ ਵੋਟਾਂ ਦੀ ਬੜ੍ਹਤ ਮਿਲੀ ਸਕੀ ਸੀ। ਵੱਡੇ ਬਾਦਲ ਇੱਥੋਂ ਪੰਜ ਵਾਰ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਹਨ।