ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ 13 ਵੇਂ ਰਾਊਂਡ 'ਚ ਵੀ ਆਮ ਆਦਮੀ ਪਾਰਟੀ ਅੱਗੇ

ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ 13 ਵੇਂ ਰਾਊਂਡ 'ਚ ਵੀ ਆਮ ਆਦਮੀ ਪਾਰਟੀ ਅੱਗੇ

ਕੁੱਲਗੜ੍ਹੀ 10 ਮਾਰਚ (ਸੁਖਜਿੰਦਰ ਸਿੰਘ ਸੰਧੂ ) ਫਿਰੋਜ਼ਪੁਰ ਦਿਹਾਤੀ ਤੋਂ ਤੇਰਵਾਂ ਰਾਊਂਡ ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਈਆ ਨੂੰ 58328 ਵੋਟਾਂ,ਜੋਗਿੰਦਰ ਸਿੰਘ ਜਿੰਦੂ ਅਕਾਲੀ ਦਲ ਨੂੰ 36054 ਵੋਟਾਂ , ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਕਾਂਗਰਸ ਨੂੰ 15000 ਵੋਟਾਂ, ਅਤੇ ਮੋਡ਼ਾ ਸਿੰਘ ਅਣਜਾਣ ਸੰਯੁਕਤ ਸਮਾਜ ਮੋਰਚਾ ਨੂੰ 1243 ਵੋਟਾਂ ਮਿਲੀਆਂ | ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਈਆ ਅੱਗੇ ਹੀ ਚੱਲ ਰਹੇ ਹਨ