ਬਠਿੰਡਾ ਦਿਹਾਤੀ ਹਲਕੇ 'ਚੋਂ ਆਪ ਦੇ ਅਮਿਤ ਰਤਨ ਕੋਟ ਫੱਤਾ 27339 ਵੋਟਾਂ ਨਾਲ ਅੱਗੇ

  ਬਠਿੰਡਾ ਦਿਹਾਤੀ ਹਲਕੇ 'ਚੋਂ ਆਪ ਦੇ ਅਮਿਤ ਰਤਨ ਕੋਟ ਫੱਤਾ 27339 ਵੋਟਾਂ ਨਾਲ ਅੱਗੇ

ਬਠਿੰਡਾ, 10 ਮਾਰਚ (ਅੰਮਿ੍ਤਪਾਲ ਸਿੰਘ ਵਲਾਣ)- ਨੌਵੇ ਰਾਊਂਡ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਪ ਦੇ ਉਮੀਦਵਾਰ ਅਮਿਤ ਰਤਨ ਕੋਟ ਫੱਤਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਤੋਂ 27339 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।