ਆਮ ਆਦਮੀ ਪਾਰਟੀ ਵਲੋਂ ਚਲਾਏ ਗਏ ਪਟਾਕੇ

ਆਮ ਆਦਮੀ ਪਾਰਟੀ ਵਲੋਂ ਚਲਾਏ ਗਏ ਪਟਾਕੇ

ਟੱਲੇਵਾਲ, 10 ਮਾਰਚ (ਸੋਨੀ ਚੀਮਾ) - ਵਿਧਾਨ ਸਭਾ ਚੋਣਾ ਵਿਚ ਬਾਜ਼ੀ ਮਾਰ ਰਹੇ ਫ਼ਤਵੇ ਦੀ ਖੁਸ਼ੀ ਵਿਚ ਬਰਨਾਲਾ ਦੇ ਯੂਥ ਵਿੰਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋਤ ਬੜਿੰਗ ਦੀ ਅਗਵਾਈ ਵਿਚ ਦੀਵਾਨਾ ਵਿਖੇ ਆਪ ਆਗੂਆਂ ਨੇ ਪਟਾਕੇ ਚਲਾਏ ਹਨ |