ਡੇਰਾਬੱਸੀ ਤੋਂ ਆਪ ਦੇ ਕੁਲਜੀਤ ਰੰਧਾਵਾ ਅੱਗੇ

 ਡੇਰਾਬੱਸੀ ਤੋਂ ਆਪ ਦੇ ਕੁਲਜੀਤ ਰੰਧਾਵਾ ਅੱਗੇ

ਡੇਰਾਬੱਸੀ, 10 ਮਾਰਚ (ਗੁਰਮੀਤ ਸਿੰਘ)-ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਸਭ ਤੋਂ ਅੱਗੇ 34,786 ਵੋਟਾਂ ਨਾਲ ਅੱਗੇ ਹਨ ਜਦਕਿ ਅਕਾਲੀ ਦਲ ਦੇ ਐਨ. ਕੇ. ਸ਼ਰਮਾ ਨੂੰ ਹੁਣ ਤੱਕ 24106, ਕਾਂਗਰਸ ਦੇ ਦੀਪਇੰਦਰ ਢਿੱਲੋਂ ਨੂੰ 23820 ਅਤੇ ਭਾਜਪਾ ਦੇ ਸੰਜੀਵ ਖੰਨਾ ਨੂੰ 16783 ਵੋਟਾਂ ਹੁਣ ਤੱਕ ਪਈਆਂ ਹਨ।