ਵਿਧਾਨ ਸਭਾ ਹਲਕਾ ਜੈਤੋਂ ਦੇ 9ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 45803 ਵੋਟਾਂ ਪ੍ਰਾਪਤ ਕਰ ਸਬ ਤੋ ਅੱਗੇ ਚਲ ਰਹੇ

 ਵਿਧਾਨ ਸਭਾ ਹਲਕਾ ਜੈਤੋਂ ਦੇ 9ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 45803 ਵੋਟਾਂ ਪ੍ਰਾਪਤ ਕਰ ਸਬ ਤੋ ਅੱਗੇ ਚਲ ਰਹੇ

ਜੈਤੋਂ , 10 ਮਾਰਚ (ਗੁਰਚਰਨ ਸਿੰਘ ਗਾਬੜੀਆ, ਜਗਦੀਪ ਗਿੱਲ)-ਵਿਧਾਨ ਸਭਾ ਹਲਕਾ ਜੈਤੋਂ ਦੇ 9ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 45803 ਵੋਟਾਂ ਪ੍ਰਾਪਤ ਕਰ ਸਬ ਤੋ ਅੱਗੇ ਚਲ ਰਹੇ ਹਨ ਜਦ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਉਰਫ ਸੂਬਾ ਸਿੰਘ ਬਾਦਲ ਦੂਜੇ ਸਥਾਨ ਤੇ ਹਨ।