ਮਲੋਟ : 9ਵੇਂ ਗੇੜ ਵਿਚ ਆਪ ਦੀ ਡਾ. ਬਲਜੀਤ ਕੌਰ 25630 ਵੋਟਾਂ ਨਾਲ ਅੱਗੇ

ਮਲੋਟ : 9ਵੇਂ ਗੇੜ ਵਿਚ ਆਪ ਦੀ ਡਾ. ਬਲਜੀਤ ਕੌਰ 25630 ਵੋਟਾਂ ਨਾਲ ਅੱਗੇ

ਮਲੋਟ, 10 ਮਾਰਚ (ਪਾਟਿਲ)- ਮਲੋਟ ਵਿਚ ਵੋਟਾਂ ਦੀ ਗਿਣਤੀ ਦੇ 5 ਗੇੜ ਬਾਕੀ ਰਹਿ ਗਏ ਹਨ, ਜਦ ਕਿ 9ਵੇਂ ਗੇੜ ਵਿਚ ਵੋਟਾਂ ਦੀ ਗਿਣਤੀ ਦੌਰਾਨ ਆਪ ਉਮੀਦਵਾਰ ਡਾਕਟਰ ਬਲਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਤੋਂ 25630 ਵੋਟਾਂ ਨਾਲ ਅੱਗੇ ਹਨ ਜਦ ਕਿ ਕਾਂਗਰਸ ਪਾਰਟੀ ਦੀ ਬੀਬੀ ਰੁਪਿੰਦਰ ਕੌਰ ਰੂਬੀ ਸਿਰਫ 10771ਵੋਟਾਂ ਲੈ ਕੇ ਤੀਜੇ ਨੰਬਰ 'ਤੇ ਚੱਲ ਰਹੀ ਹੈ।