ਬਲਾਚੌਰ ਵਿਧਾਨ ਸਭਾ ਹਲਕੇ 'ਚ 9ਵੇਂ ਗੇੜ 'ਚ ਆਪ ਉਮੀਦਵਾਰ 2985 ਵੋਟਾਂ ਨਾਲ ਅਕਾਲੀ ਬਸਪਾ ਉਮੀਦਵਾਰ ਤੋਂ ਅੱਗੇ

 ਬਲਾਚੌਰ ਵਿਧਾਨ ਸਭਾ ਹਲਕੇ 'ਚ 9ਵੇਂ ਗੇੜ 'ਚ ਆਪ ਉਮੀਦਵਾਰ 2985 ਵੋਟਾਂ ਨਾਲ ਅਕਾਲੀ ਬਸਪਾ ਉਮੀਦਵਾਰ ਤੋਂ ਅੱਗੇ

ਬਲਾਚੌਰ, 10 ਮਾਰਚ(ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) ਵਿਧਾਨ ਸਭਾ ਹਲਕਾ ਬਲਾਚੌਰ ਦੇ ਨੌਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ 'ਤੇ ਆਪ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 2985 ਵੋਟਾਂ ਨਾਲ ਅਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੇ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 18403 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਚਲ ਰਹੇ ਹਨ।