ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 5810 ਵੋਟਾਂ ਨਾਲ ਚੋਣ ਜਿੱਤੇ

  ਸ਼੍ਰੋ:ਅ: ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 5810 ਵੋਟਾਂ ਨਾਲ ਚੋਣ ਜਿੱਤੇ

ਮੁੱਲਾਂਪੁਰ ਦਾਖਾ, 10 ਮਾਰਚ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 49741 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 5810 ਵੋਟਾਂ ਨਾਲ ਹਰਾ ਕੇ ਜੇਤੂ ਰਹੇ, ਕੈਪਟਨ ਸੰਧੂ ਨੂੰ 43931 ਅਤੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ 42647 ਵੋਟਾਂ ਪਈਆਂ।