ਜੀਰਾ ਵਿਧਾਨ ਸਭਾ 'ਚ 'ਆਪ' ਅੱਗੇ

 ਜੀਰਾ ਵਿਧਾਨ ਸਭਾ 'ਚ 'ਆਪ' ਅੱਗੇ

ਜੀਰਾ,10 ਮਾਰਚ (ਪ੍ਤਾਪ ਸਿੰਘ ਹੀਰਾ) ਵਿਧਾਨ ਸਭਾ ਜੀਰਾ ਦੀਆਂ 10 ਮਾਰਚ ਨੂੰ ਪਈਆਂ ਵੋਟਾ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆਂ 8ਵੇਂ ਰੋਡ ਵਿਚ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਤੋਂ 11007 ਦੇ ਕਰੀਬ ਵੋਟਾ ਨਾਲ ਅੱਗੇ ਚੱਲ ਰਹੇ ਹਨ।