ਪ੍ਰਤਾਪ ਸਿੰਘ ਬਾਜਵਾ ਜਿੱਤ ਦੇ ਨੇੜੇ
ਬਟਾਲਾ/ਗੁਰਦਾਸਪੁਰ, 10 ਮਾਰਚ (ਕਾਹਲੋ ਆਰਫ਼ ) - ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਦੇ ਉਮੀਦਵਾਰ ਸ.ਪ੍ਰਤਾਪ ਸਿੰਘ ਬਾਜਵਾ ਜਿੱਤ ਦੇ ਨੇੜੇ ਹਨ | ਉਨ੍ਹਾਂ ਦੀ ਲੀਡ ਹਰ ਰਾਊਂਡ ਵਿਚ ਵਧ ਰਹੀ ਹੈ |