ਪੰਜਵਾਂ ਰਾਊਂਡ, ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ 882 ਵੋਟਾਂ ਅੱਗੇ

ਪੰਜਵਾਂ ਰਾਊਂਡ, ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ 882 ਵੋਟਾਂ ਅੱਗੇ

ਭਗਤਾ ਭਾਈਕਾ, 10 ਮਾਰਚ (ਸੁਖਪਾਲ ਸਿੰਘ ਸੋਨੀ) - ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪੰਜਵੇਂ ਰਾਊਡ ਉਪਰੰਤ ਅਕਾਲੀ ਦਲ ਅਤੇ ਬਸਪਾ ਦੇ ਸਿਕੰਦਰ ਸਿੰਘ ਮਲੂਕਾ ਨੇ ਆਪ ਦੇ ਬਲਕਾਰ ਸਿੰਘ ਤੋਂ 882 ਵੋਟਾਂ ਦੇ ਫਰਕ ਨਾਲ ਅੱਗੇ।