ਵਿਧਾਨ ਸਭਾ ਹਲਕਾ ਜੈਤੋ ਦੇ 10ਵੇਂ ਰਾਊਂਡ 'ਚ 'ਆਪ' ਦੇ ਉਮੀਦਵਾਰ ਅਮੋਲਕ ਸਿੰਘ 51365 ਵੋਟਾਂ ਨਾਲ ਅੱਗੇ
ਜੈਤੋ,10 ਮਾਰਚ (ਗੁਰਚਰਨ ਸਿੰਘ ਗਾਬੜੀਆ, ਜਗਦੀਪ ਗਿੱਲ) ਵਿਧਾਨ ਸਭਾ ਹਲਕਾ ਜੈਤੋ ਦੇ 10ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 51365 ਵੋਟਾਂ ਪ੍ਰਾਪਤ ਕਰ ਸਬ ਤੋ ਅੱਗੇ ਚੱਲ ਰਹੇ ਹਨ। ਜਦ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਉਰਫ ਸੂਬਾ ਸਿੰਘ ਬਾਦਲ ਦੂਜੇ ਸਥਾਨ 'ਤੇ ਹਨ ਜਦ ਕਾਂਗਰਸ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਤੀਜੇ ਸਥਾਨ 'ਤੇ ਰਹੇ।