ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

  ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

ਫਿਰੋਜ਼ਪੁਰ 10 ਮਾਰਚ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ)- ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ 76 ਤੋਂ 12ਵੇਂ ਰਾਊਂਡ ਵਿਚ ਆਪ ਉਮੀਦਵਾਰ ਰਣਬੀਰ ਭੁੱਲਰ 16 ਹਜਾਰ ਵੋਟਾਂ ਤੋਂ ਅੱਗੇ ।