ਬਲਾਚੌਰ ਵਿਧਾਨ ਸਭਾ ਹਲਕੇ 'ਚ ਦਸਵੇਂ ਗੇੜ 'ਚ 'ਆਪ' 3359 ਵੋਟਾਂ ਨਾਲ ਅਕਾਲੀ ਬਸਪਾ ਤੋਂ ਅੱਗੇ

ਬਲਾਚੌਰ ਵਿਧਾਨ ਸਭਾ ਹਲਕੇ 'ਚ ਦਸਵੇਂ ਗੇੜ 'ਚ 'ਆਪ' 3359 ਵੋਟਾਂ ਨਾਲ ਅਕਾਲੀ ਬਸਪਾ ਤੋਂ ਅੱਗੇ

 ਬਲਾਚੌਰ, 10 ਮਾਰਚ(ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ) ਵਿਧਾਨ ਸਭਾ ਹਲਕਾ ਬਲਾਚੌਰ ਦੇ ਦਸਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ 'ਤੇ 'ਆ'ਪ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 3359 ਵੋਟਾਂ ਨਾਲ ਅਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੇ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 20580 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਚਲ ਰਹੇ ਹਨ।