11ਵਾਂ ਰਾਊਂਡ: ਆਪ ਦੀ ਉਮੀਦਵਾਰ ਡਾ. ਬਲਜੀਤ ਕੌਰ 32622 ਵੋਟਾਂ ਨਾਲ ਅੱਗੇ

11ਵਾਂ ਰਾਊਂਡ: ਆਪ ਦੀ ਉਮੀਦਵਾਰ ਡਾ. ਬਲਜੀਤ ਕੌਰ 32622 ਵੋਟਾਂ ਨਾਲ ਅੱਗੇ

ਮਲੋਟ, 10 ਮਾਰਚ (ਪਾਟਿਲ) - ਮਲੋਟ ਤੋਂ ਆਦਮੀ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ 11 ਵੇਂ ਗੇੜ ਵਿਚ 32622 ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਤੋਂ ਅੱਗੇ ਚਲ ਰਹੇ ਹਨ।