ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਆਪ' ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 12ਵੇਂ ਗੇੜ 'ਚ 12713 ਵੋਟਾਂ ਨਾਲ ਅੱਗੇ

 ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਆਪ' ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 12ਵੇਂ ਗੇੜ 'ਚ 12713 ਵੋਟਾਂ ਨਾਲ ਅੱਗੇ

ਸਾਹਨੇਵਾਲ, ਕੁਹਾੜਾ, (ਅਮਰਜੀਤ ਸਿੰਘ ਮੰਗਲੀ ਸੰਦੀਪ ਕੁਹਾੜਾ ) -ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 12ਵੇਂ ਗੇੜ ਵਿਚ 12713 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਦੂਜੇ ਨੰਬਰ 'ਤੇ 25162 ਵੋਟਾਂ ਇਸੇ ਤਰ੍ਹਾਂ ਤੀਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ 25084 ਵੋਟਾਂ ਮਿਲੀਆਂ।