ਜੈਤੋ ਤੋਂ 11ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 57707 ਵੋਟਾਂ ਨਾਲ ਅੱਗੇ

ਜੈਤੋ ਤੋਂ 11ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 57707 ਵੋਟਾਂ ਨਾਲ ਅੱਗੇ

 ਜੈਤੋ ,10 ਮਾਰਚ (ਗੁਰਚਰਨ ਸਿੰਘ ਗਾਬੜੀਆ, ਜਗਦੀਪ ਗਿੱਲ)- ਵਿਧਾਨ ਸਭਾ ਹਲਕਾ ਜੈਤੋ ਦੇ 11ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਕੁੱਲ 57707 ਵੋਟਾਂ ਪ੍ਰਾਪਤ ਕਰ ਸਬ ਤੋ ਅੱਗੇ ਚਲ ਰਹੇ ਹਨ ਜਦ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਉਰਫ ਸੂਬਾ ਸਿੰਘ ਬਾਦਲ ਦੂਜੇ ਸਥਾਨ ਤੇ ਹਨ ਜਦ ਕਾਂਗਰਸ ਦੇ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਤੀਜੇ ਸਥਾਨ ਤੇ ਰਹੇ |