ਬਲਾਚੌਰ ਵਿਧਾਨ ਸਭਾ ਹਲਕੇ ਚ ਗਿਆਰਵੇਂ ਗੇੜ 'ਚ ਆਪ ਉਮੀਦਵਾਰ 3199 ਵੋਟਾਂ ਨਾਲ ਅਕਾਲੀ ਬਸਪਾ ਉਮੀਦਵਾਰ ਤੋਂ ਅੱਗੇ
ਬਲਾਚੌਰ, 10 ਮਾਰਚ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਗਿਆਰਵੇਂ ਗੇੜ ਦੀ ਗਿਣਤੀ ਮੁਕੰਮਲ ਹੋਣ ਤੇ ਆਪ ਉਮੀਦਵਾਰ ਸੰਤੋਸ ਕਟਾਰੀਆ ਅਕਾਲੀ ਬਸਪਾ ਉਮੀਦਵਾਰ ਸੁਨੀਤਾ ਚੌਧਰੀ ਤੋਂ 3199 ਵੋਟਾਂ ਨਾਲ ਅਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੇ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 23096 ਵੋਟਾਂ ਲੈ ਕੇ ਤੀਜੇ ਨੰਬਰ ਤੇ ਚਲ ਰਹੇ ਹਨ।