ਮਾਲਵਾ 'ਚ ਆਪ ਦੀ ਹਨੇਰੀ ਅੱਗੇ ਡੇਰਾ ਫੈਕਟਰ ਬੇਅਸਰ

ਮਾਲਵਾ 'ਚ ਆਪ ਦੀ ਹਨੇਰੀ ਅੱਗੇ ਡੇਰਾ ਫੈਕਟਰ ਬੇਅਸਰ

ਕੌਹਰੀਆਂ(ਸੰਗਰੂਰ)-10 ਮਾਰਚ-(ਸਿੱਧੂ) - ਮਾਲਵਾ ਬੈਲਟ ਵਿਚ ਆਮ ਆਦਮੀ ਦੀ ਹਨੇਰੀ ਚੱਲ ਰਹੀ ਹੈ।ਮਾਲਵਾ ਵਚ ਡੇਰਾ ਸੱਚਾ ਸੌਦਾ ਸਿਰਸਾ ਸਮੇਤ ਵੱਖ - ਵੱਖ ਡੇਰਿਆਂ ਦਾ ਵੱਡਾ ਵੋਟ ਬੈਂਕ ਹੈ, ਪਰ ਆਪ ਦੀ ਹਨੇਰੀ ਅੱਗੇ ਕੋਈ ਫੈਕਟਰ ਕੰਮ ਨਹੀਂ ਕਰਿਆ।