ਆਪ ਦੀ ਉਮੀਦਵਾਰ ਡਾ. ਬਲਜੀਤ ਕੌਰ 12ਵੇਂ ਗੇੜ ਵਿਚ 36259ਵੋਟਾਂ ਨਾਲ ਅੱਗੇ

 ਆਪ ਦੀ ਉਮੀਦਵਾਰ ਡਾ. ਬਲਜੀਤ ਕੌਰ 12ਵੇਂ ਗੇੜ ਵਿਚ 36259ਵੋਟਾਂ ਨਾਲ ਅੱਗੇ

ਮਲੋਟ, 10 ਮਾਰਚ (ਪਾਟਿਲ)- ਮਲੋਟ ਤੋਂ ਆਦਮੀ ਪਾਰਟੀ ਦੀ ਉਮੀਦਵਾਰ ਡਾ ਬਲਜੀਤ ਕੌਰ 12ਵੇਂ ਗੇੜ ਵਿਚ 36259 ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਤੋਂ ਅੱਗੇ ਚਲ ਰਹੇ ਹਨ। ਹੁਣ ਡਾ ਬਲਜੀਤ ਕੌਰ ਜਿੱਤ ਤੋਂ 2 ਰਾਊਂਡ ਦੂਰ ਹਨ।