ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਦੇ ਦਲਬੀਰ ਸਿੰਘ ਟੋਗ ਦੀ ਚੜਤ ਜਾਰੀ

 ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਦੇ ਦਲਬੀਰ ਸਿੰਘ ਟੋਗ ਦੀ ਚੜਤ ਜਾਰੀ

ਬਾਬਾ ਬਕਾਲਾ ਸਾਹਿਬ, 10 ਮਾਰਚ (ਸੇਲਿਦਰਜੀਤ ਸਿਘ ਰਾਜਨ)-11ਵੇਂ ਰਾਊਡ ਵਿਚ ਆਪ ਦੇ ਦਲਬੀਰ ਸਿੰਘ ਟੋਗ  35376, ਕਾਂਗਰਸ ਦੇ ਸੱਤੋਖ ਸਿੰਘ ਭਲਾਈਪੁਚ  21726, ਅਕਾਲੀ ਦਲ ਦੇ ਬਲਜੀਤ ਸਿੰਘ ਜਲਾਲ ਉਸਮਾ 20932, 11ਵੇਂ ਰਾਉਂਡ 'ਚ ਟੌਗ (ਅੱਗੇ) 13600