ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਆਪ' ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 15ਵੇਂ ਗੇੜ 'ਚ 13438 ਵੋਟਾਂ ਨਾਲ ਅੱਗੇ

 ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਆਪ' ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 15ਵੇਂ ਗੇੜ 'ਚ 13438 ਵੋਟਾਂ ਨਾਲ ਅੱਗੇ

ਸਾਹਨੇਵਾਲ, ਕੁਹਾੜਾ, (ਅਮਰਜੀਤ ਸਿੰਘ ਮੰਗਲੀ ਸੰਦੀਪ ਕੁਹਾੜਾ ) -ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ 15ਵੇਂ ਗੇੜ ਵਿਚ 13438 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ ਨੂੰ 45583 ਵੋਟਾਂ ਪਈਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਦੂਜੇ ਨੰਬਰ 'ਤੇ 32145 ਵੋਟਾਂ ਇਸੇ ਤਰ੍ਹਾਂ ਤੀਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ 30671ਵੋਟਾਂ ਮਿਲੀਆਂ।