ਲੰਬੀ: ਵੱਡੇ ਬਾਦਲ ਹਾਰ ਵਲ, ਗੁਰਮੀਤ ਖੁੱਡੀਆਂ ਜਿੱਤ ਦੇ ਸ਼ਿਖਰ 'ਤੇ

ਲੰਬੀ: ਵੱਡੇ ਬਾਦਲ ਹਾਰ ਵਲ, ਗੁਰਮੀਤ ਖੁੱਡੀਆਂ ਜਿੱਤ ਦੇ ਸ਼ਿਖਰ 'ਤੇ

ਮੰਡੀ ਕਿੱਲਿਆਂਵਾਲੀ, 10 ਮਾਰਚ (ਇਕਬਾਲ ਸਿੰਘ ਸ਼ਾਂਤ) - ਹਲਕਾ ਲੰਬੀ ਤੋਂ ਗਿਆਰ੍ਹਵੇਂ ਰਾਊਂਡ ਵਿਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ 10544 ਵੋਟਾਂ ਦੀ ਬੜ੍ਹਤ ਬਣਾ ਲਈ ਹੈ। ਸ . ਪ੍ਰਕਾਸ਼ ਸਿੰਘ ਬਾਦਲ ਹਾਰ ਵਲ ਵਧ ਰਹੇ ਹਨ। ਹੁਣ ਸਿਰਫ ਦੋ ਰਾਊਂਡ ਬਾਕੀ ਬਚੇ ਹਨ। ਉਨ੍ਹਾਂ ਲਈ ਹੁਣ ਕਿਸੇ ਕਿਸਮ ਦੀ ਉਮੀਦ ਨਹੀਂ ਹੈ।