ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

 ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ 76 ਤੋਂ ਆਪ ਉਮੀਦਵਾਰ ਰਣਬੀਰ ਭੁੱਲਰ ਅੱਗੇ

ਫਿਰੋਜ਼ਪੁਰ, 10 ਮਾਰਚ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ 76 ਤੋਂ 14 ਵੇਂ ਰਾਊਂਡ ਵਿਚ ਆਪ ਉਮੀਦਵਾਰ ਰਣਬੀਰ ਭੁੱਲਰ 19 ਹਜਾਰ ਵੋਟਾਂ ਤੋਂ ਅੱਗੇ ।