ਹਲਕਾ ਪੂਰਬੀ ਦੇ 12ਵੇਂ ਰਾਊਂਡ ਦੀ ਗਿਣਤੀ ਖ਼ਤਮ

 ਹਲਕਾ ਪੂਰਬੀ ਦੇ 12ਵੇਂ ਰਾਊਂਡ ਦੀ ਗਿਣਤੀ ਖ਼ਤਮ

ਸੁਰਿੰਦਰ ਕੋਛੜ ,10 ਮਾਰਚ - ਵਿਧਾਨ ਸਭਾ ਹਲਕਾ ਪੂਰਬੀ ਤੋਂ 12ਵੇਂ ਰਾਊਂਡ ਵਿਚ 'ਆਪ' ਨੂੰ 37258, ਭਾਜਪਾ 7172, ਅਕਾਲੀ ਦੱਲ 24213, ਕਾਂਗਰਸ ਨੂੰ 31716 ਅਤੇ ਨੋਟਾ ਨੂੰ 667 ਵੋਟਾਂ ਪਈਆਂ।