ਖੇਮਕਰਨ ਹੱਲਕੇ ਦੀ 14 ਰਾਊਡ ਦੀ ਗਿਣਤੀ ਮੁਕੰਮਲ ਹੋਣ ਤੱਕ 'ਆਪ' ਉਮੀਦਵਾਰ ਸਰਵਨ ਸਿੰਘ ਧੁੰਨ ਕਰੀਬ 11 ਹਜਾਰ ਵੋਟਾਂ ਨਾਲ ਅੱਗੇ

 ਖੇਮਕਰਨ ਹੱਲਕੇ ਦੀ 14 ਰਾਊਡ ਦੀ ਗਿਣਤੀ ਮੁਕੰਮਲ ਹੋਣ ਤੱਕ 'ਆਪ' ਉਮੀਦਵਾਰ ਸਰਵਨ ਸਿੰਘ ਧੁੰਨ ਕਰੀਬ 11 ਹਜਾਰ ਵੋਟਾਂ ਨਾਲ ਅੱਗੇ

 ਖੇਮਕਰਨ ਹੱਲਕੇ ਦੀ 14 ਰਾਊਡ ਦੀ ਗਿਣਤੀ ਮੁਕੰਮਲ ਹੋਣ ਤੱਕ ਆਪ ਉਮੀਦਵਾਰ ਸਰਵਨ ਸਿੰਘ ਧੁੰਨ ਕਰੀਬ 11 ਹਜਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦੋ ਕਿ ਪ੍ਰਮੁੱਖ ਵਿਰੋਧੀ ਕਾਗਰਸ ਤੇ ਅਕਾਲੀ ਦੱਲ ਦੇ ਉਮੀਦਵਾਰ ਗਿਣਤੀ ਕੇਂਦਰ ਹਾਰ ਨੂੰ ਦੇਖਦਿਆਂ ਛੱਡ ਕੇ ਚਲੇ ਗਏ ਹਨ।