ਬਾਬਾ ਬਕਾਲਾ ਸਾਹਿਬ ਤੋਂ ਆਪ ਦੇ ਦਲਬੀਰ ਸਿੰਘ ਟੋਗ ਦੀ ਚੜਤ ਜਾਰੀ

ਬਾਬਾ ਬਕਾਲਾ ਸਾਹਿਬ, 10 ਮਾਰਚ (ਸੇਲਿਦਰਜੀਤ ਸਿਘ ਰਾਜਨ)-12ਵੇਂ ਰਾਊਡ ਵਿਚ ਆਪ ਦੇ ਦਲਬੀਰ ਸਿੰਘ ਟੋਗ 38671, ਕਾਂਗਰਸ ਦੇ ਸੱਤੋਖ ਸਿੰਘ ਭਲਾਈਪੁਚ 23417, ਅਕਾਲੀ ਦਲ ਦੇ ਬਲਜੀਤ ਸਿੰਘ ਜਲਾਲ ਉਸਮਾ 22883| 12ਵੇਂ ਰਾਉਂਡ 'ਚ ਟੌਗ (ਅੱਗੇ)
15254