ਹਲਕਾ ਮਜੀਠਾ ਤੋਂ 14ਵੇਂ ਰਾਉਂਡ ਵਿਚ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ 25184 ਵੋਟਾਂ ਦੀ ਲੀਡ ਨਾਲ ਮੋਹਰੀ

 ਹਲਕਾ ਮਜੀਠਾ ਤੋਂ 14ਵੇਂ ਰਾਉਂਡ ਵਿਚ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ 25184 ਵੋਟਾਂ ਦੀ ਲੀਡ ਨਾਲ ਮੋਹਰੀ

ਮੱਤੇਵਾਲ,10 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਮਜੀਠਾ ਹਲਕੇ ਤੋਂ 14ਵੇਂ ਰਾਉਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਆਪਣੇ ਵਿਰੋਧੀ ਆਪ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਤੋਂ 25184 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ 14ਵੇਂ ਰਾਉਡ ਵਿਚ ਅਕਾਲੀ ਦਲ ਨੂੰ 3905 ਆਪ 2375' ਕਾਂਗਰਸ ਨੂੰ 1217, ਬੀ.ਜੇ.ਪੀ. 83 ਅਕਾਲੀ ਦਲ ਅੰਮ੍ਰਿਤਸਰ 216 ਵੋਟਾਂ ਪੋਲ ਹੋਈਆਂ ਹਨ ਅਤੇ ਹੁਣ ਤੱਕ ਅਕਾਲੀ ਦਲ ਨੂੰ 53549, ਆਪ 28365, ਕਾਂਗਰਸ ਨੂੰ 24758 ਬੀ.ਜੇ.ਪੀ. 1587, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 3250 ਵੋਟਾਂ ਪੋਲ ਹੋਈਆਂ।