ਹਲਕਾ ਰਾਜਾਸਾਂਸੀ ਤੋਂ 13ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 1639 ਵੋਟਾਂ ਨਾਲ ਅੱਗੇ

 ਹਲਕਾ ਰਾਜਾਸਾਂਸੀ ਤੋਂ 13ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 1639 ਵੋਟਾਂ ਨਾਲ ਅੱਗੇ

ਰਾਮ ਤੀਰਥ/ ਰਾਜਾਸਾਂਸੀ , 10 ਮਾਰਚ ( ਧਰਵਿੰਦਰ ਸਿੰਘ ਔਲਖ, ਹਰਦੀਪ ਸਿੰਘ ਖੀਵਾ ) ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 13ਵੇੰ ਗੇੜ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 26638 ਆਪ ਦੇ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਨੂੰ 21144 ਅਤੇ ਸ਼ੋੑਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 24999 , ਭਾਜਪਾ ਦੇ ਮੁਖਵਿੰਦਰ ਸਿੰਘ ਨੂੰ 1002 , ਭੁਪਿੰਦਰ ਸਿੰਘ ਛੀਨਾ ਨੂੰ 316 , ਸਮਾਜਿਕ ਸੰਘਰਸ਼ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 322, ਗੁਰਲਾਲ ਸਿੰਘ ( ਅਜਾਦ ) 261, ਯਾਦਵਿੰਦਰ ਸਿੰਘ ( ਅਜਾਦ ) ਨੂੰ 406, ਲਖਬੀਰ ਸਿੰਘ ( ਅਜਾਦ ) ਨੂੰ 300 ਤੇ ਨੋਟਾ ਨੂੰ 767 ਵੋਟਾਂ ਪਾ੍ਪਤ ਹੋਈਆਂ । ਸਰਕਾਰੀਆ ਆਪਣੇ ਵਿਰੋਧੀਆਂ ਤੋਂ 1639 ਵੋਟਾਂ ਨਾਲ ਅੱਗੇ ਚੱਲ ਰਹੇ ਹਨ ! ਕੁਲ 22 ਗੇੜ ਹਨ , ਜਿਨਾਂ ਵਿੱਚੋਂ 11ਗੇੜ ਮੁਕੰਮਲ ਹੋ ਚੁੱਕੇ ਹਨ ।