ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਦਸਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 40957 ਵੋਟਾਂ ਲੈ ਕੇ ਅੱਗੇ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਦਸਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 40957 ਵੋਟਾਂ ਲੈ ਕੇ ਅੱਗੇ

ਬਸੀ ਪਠਾਣਾ,10 ਮਾਰਚ (ਰਵਿੰਦਰ ਮੌਦਗਿੱਲ) - ਹਲਕਾ ਬਸੀ ਪਠਾਣਾ ਦਸਵਾਂ ਰਾਊਂਡ :
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਦਸਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ 40957 ਵੋਟਾਂ ਲੈ ਕੇ ਅੱਗੇ ਰਹੇ l
‘ਆਪ’ ਦੇ ਰੁਪਿੰਦਰ ਸਿੰਘ ਹੈਪੀ 40957
ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ.ਪੀ 12027
ਬਸਪਾ ਦੇ ਸ਼ਿਵ ਕੁਮਾਰ ਕਲਿਆਣ 6132
ਅਪਣੀ ਜਨਤਾ ਪਾਰਟੀ ਦੇ ਸਤਵੀਰ ਸਿੰਘ 487
ਲੋਕ ਇਨਸਾਫ ਪਾਰਟੀ ਦੇ ਜਗਦੇਵ ਸਿੰਘ 423
ਦਲਜੀਤ ਸਿੰਘ ਨੈਸ਼ਨਲਿਸਟ ਪਾਰਟੀ ਆਫ ਇੰਡੀਆ 305
ਪੰਜਾਬ ਲੋਕ ਕਾਂਗਰਸ ਤੋਂ ਦੀਪਕ ਜੋਤੀ 1506
ਧਰਮ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 7414
ਲਖਵੀਰ ਸਿੰਘ ਸਮਾਜਵਾਦੀ ਪਾਰਟੀ 228
ਆਜ਼ਾਦ ਡਾ: ਮਨੋਹਰ ਸਿੰਘ 10771
ਆਜ਼ਾਦ ਅਮਨਦੀਪ ਕੌਰ 3839
ਨੋਟਾ 599