ਜਿਲ੍ਹਾ ਫ਼ਰੀਦਕੋਟ ਦੀਆਂ ਤਿੰਨੋਂ ਸੀਟਾਂ ਦਾ ਫਾਈਨਲ ਨਤੀਜਾ

  ਜਿਲ੍ਹਾ ਫ਼ਰੀਦਕੋਟ ਦੀਆਂ ਤਿੰਨੋਂ ਸੀਟਾਂ ਦਾ ਫਾਈਨਲ ਨਤੀਜਾ

ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਗੁਰਦਿੱਤ ਸਿੰਘ ਸੇਖੋਂ 16289 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ।
ਹਲਕਾ ਕੋਟਕਪੂਰਾ ਤੋਂ ਅ‍ਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾਂ 20737 ਵੋਟਾਂ ਨਾਲ ਜੇਤੂ ਰਹੇ ।
ਹਲਕਾ ਜੈਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ 32470 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ