ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਸਮੁੱਚੇ ਉਮੀਦਵਾਰ ਅੱਗੇ

ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਸਮੁੱਚੇ ਉਮੀਦਵਾਰ ਅੱਗੇ

ਪਟਿਆਲਾ, 10 ਮਾਰਚ - ਹੁਣ ਤੱਕ ਰੁਝਾਨ ਆਮ ਆਦਮੀ ਪਾਰਟੀ ਦੇ ਸਮੁੱਚੇ ਉਮੀਦਵਾਰ ਅੱਗੇ

ਪਟਿਆਲਾ ਸਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ 14000 ਅੱਗੇ

ਪਟਿਆਲਾ ਦਿਹਾਤੀ ਤੋਂ ਡਾ ਬਲਬੀਰ ਸਿੰਘ 13000 ਨਾਲ ਅੱਗੇ

ਨਾਭਾ ਤੋਂ ਦੇਵ ਸਿੰਘ ਮਾਨ 18000 ਨਾਲ ਅੱਗੇ

ਸਨੌਰ ਤੋਂ ਹਰਮੀਤ ਸਿੰਘ ਪਠਾਨਮਜਰਾ 18000 ਅੱਗੇ

ਘਨੋਰ ਤੋਂ ਗੁਰਲਾਲ ਘਨੋਰ 11000 ਅੱਗੇ

ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ 20000 ਅੱਗੇ

ਸਮਾਣਾ ਤੋਂ ਚੇਤਨ ਜੋੜਮਾਜਰਾ 11 ਹਜ਼ਾਰ ਅੱਗੇ