ਹਲਕਾ ਭੁੱਚੋ ਤੋਂ 'ਆਪ' ਉਮੀਦਵਾਰ ਜਗਸੀਰ ਸਿੰਘ ਵਿਰੋਧੀ ਉਮੀਦਵਾਰ ਤੋਂ 36092 ਦੇ ਵੱਧ ਫ਼ਰਕ ਨਾਲ ਅੱਗੇ

 ਹਲਕਾ ਭੁੱਚੋ ਤੋਂ 'ਆਪ' ਉਮੀਦਵਾਰ ਜਗਸੀਰ ਸਿੰਘ ਵਿਰੋਧੀ ਉਮੀਦਵਾਰ ਤੋਂ 36092 ਦੇ ਵੱਧ ਫ਼ਰਕ ਨਾਲ ਅੱਗੇ

ਗੋਨਿਆਣਾ,10 ਮਾਰਚ (ਲਛਮਣ ਦਾਸ ਗਰਗ ) ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਜਸਵੀਰ ਸਿੰਘ 11 ਰਾਊਂਡ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਤੋਂ 36092 ਵੋਟਾਂ ਤੋਂ ਅੱਗੇ ਚੱਲ ਰਹੇ ਹਨ।