ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਪ ਉਮੀਦਵਾਰ ਮੁੰਡੀਆਂ 17ਵੇਂ ਗੇੜ ਚ 16250 ਵੋਟਾਂ ਨਾਲ ਅੱਗੇ

  ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਪ ਉਮੀਦਵਾਰ ਮੁੰਡੀਆਂ 17ਵੇਂ ਗੇੜ ਚ 16250 ਵੋਟਾਂ ਨਾਲ ਅੱਗੇ

ਭਾਮੀਆਂ ਕਲਾਂ , 10 ਮਾਰਚ ( ਜਤਿੰਦਰ ਭੰਬੀ) ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ 17ਵੇਂ ਗੇੜ ਵਿੱਚ 16250 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ ਨੂੰ 52082 ਵੋਟਾਂ ਪਈਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਦੂਜੇ ਨੰਬਰ ਤੇ 35832 ਵੋਟਾਂ ਇਸੇ ਤਰ੍ਹਾਂ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ 34338 ਵੋਟਾਂ ਮਿਲੀਆਂ।