ਹਲਕਾ ਮਜੀਠਾ ਤੋਂ 15ਵੇਂ ਰਾਉਂਡ ਵਿਚ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ 26156 ਵੋਟਾਂ ਦੀ ਲੀਡ ਨਾਲ ਮੋਹਰੀ

ਮੱਤੇਵਾਲ,10 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ) ਮਜੀਠਾ ਹਲਕੇ ਤੋਂ 15ਵੇ ਰਾਉਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਆਪਣੇ ਵਿਰੋਧੀ ਆਪ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਤੋਂ 26156 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ 15ਵੇਂ ਰਾਉਡ ਵਿਚ ਅਕਾਲੀ ਦਲ ਨੂੰ 3290 ਆਪ 2318' ਕਾਂਗਰਸ ਨੂੰ 1158 ਬੀ.ਜੇ.ਪੀ. 40 ਅਕਾਲੀ ਦਲ ਅੰਮ੍ਰਿਤਸਰ 285 ਵੋਟਾਂ ਪੋਲ ਹੋਈਆਂ ਹਨ ਅਤੇ ਹੁਣ ਤੱਕ ਅਕਾਲੀ ਦਲ ਨੂੰ 56839 ਆਪ 30683, ਕਾਂਗਰਸ ਨੂੰ 25916 ਬੀ.ਜੇ.ਪੀ. 1625 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 3535 ਵੋਟਾਂ ਪੋਲ ਹੋਈਆਂ।