ਮਜੀਠਾ ਹਲਕੇ ਤੋਂ 15ਵਾਂ ਰਾਊਂਡ ਹੋਇਆ ਪੂਰਾ,ਗਨੀਵ ਕੌਰ ਮਜੀਠੀਆ 26156 ਵੋਟਾਂ ਦੇ ਫਰਕ ਨਾਲ ਅੱਗੇ

 ਮਜੀਠਾ ਹਲਕੇ ਤੋਂ 15ਵਾਂ ਰਾਊਂਡ ਹੋਇਆ ਪੂਰਾ,ਗਨੀਵ ਕੌਰ ਮਜੀਠੀਆ 26156 ਵੋਟਾਂ ਦੇ ਫਰਕ ਨਾਲ ਅੱਗੇ

ਮਜੀਠਾ, 10 ਮਾਰਚ (ਜਗਤਾਰ ਸਿੰਘ ਸਹਿਮੀ) - ਮਜੀਠਾ ਹਲਕੇ ਦੀ ਗਿਣਤੀ ਦਾ 15ਵਾਂ ਰਾਊਂਡ ਪੂਰਾ ਹੋ ਚੁਕਾ ਹੈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੇ ਬੀਬੀ ਗਨੀਵ ਕੌਰ ਮਜੀਠੀਆ 26156 ਵੋਟਾਂ ਦੇ ਫਰਕ ਨਾਲ ਅੱਗੇ ਹਨ ਅਤੇ ਉਨਾਂ ਨੂੰ ਹੁਣ ਤੱਕ 56839 ਵੋਟਾਂ ਪ੍ਰਾਪਤ ਹੋਈਆਂ । ਇਸੇ ਤਰਾਂ ਦੁਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ ਹੁਣ ਤੱਕ 30683 ਵੋਟਾਂ ਹੀ ਮਿਲੀਆਂ ਅਤੇ ਕਾਂਗਰਸ ਦੇ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੂੰ 25916 ਵੋਟਾ ਮਿਲੀਆ। ਇਸੇ ਤਰਾ ਭਾਜਪਾ ਦੇ ਪ੍ਰਦੀਪ ਭੁੱਲਰ ਨੂੰ 1625 ਅਕਾਲੀ ਦਲ ਮਾਨ ਦੇ ਕੁਲਵੰਤ ਕੋਟਲਾ ਨੂੰ 3535 ਵੋਟਾਂ ਹੀ ਪ੍ਰਾਪਤ ਹੋਈਆਂ ।