ਸ੍ਰੀ ਚਮਕੌਰ ਸਾਹਿਬ ਵਿਖੇ ਖੁਸ਼ੀ ਦਾ ਮਾਹੌਲ, ਟਰੈਕਟਰਾਂ 'ਤੇ ਨਿਕਲੇ ਨੌਜਵਾਨ

ਸ੍ਰੀ ਚਮਕੌਰ ਸਾਹਿਬ ਵਿਖੇ ਖੁਸ਼ੀ ਦਾ ਮਾਹੌਲ, ਟਰੈਕਟਰਾਂ 'ਤੇ ਨਿਕਲੇ ਨੌਜਵਾਨ

ਸ੍ਰੀ ਚਮਕੌਰ ਸਾਹਿਬ, 10 ਮਾਰਚ (ਜਗਮੋਹਣ ਸਿੰਘ ਨਾਰੰਗ) - ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ | ਸ਼੍ਰੀ ਚਮਕੌਰ ਸਾਹਿਬ ਖ਼ੇਤਰ ਵਿਚ ਵਿਆਹ ਵਰਗਾ ਮਾਹੌਲ ਬਣ ਚੁੱਕਾ ਹੈ |