ਹਲਕਾ ਸਮਰਾਲਾ ਤੋਂ ਆਪ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ 30589 ਵੋਟਾਂ ਨਾਲ ਜੇਤੂ ਰਹੇ

ਹਲਕਾ ਸਮਰਾਲਾ ਤੋਂ ਆਪ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ 30589 ਵੋਟਾਂ ਨਾਲ ਜੇਤੂ ਰਹੇ

ਸਮਰਾਲਾ,10 ਮਾਰਚ (ਕੁਲਵਿੰਦਰ ਸਿੰਘ )- ਵਿਧਾਨ ਸਭਾ ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੁੂੰ ਕੁੱਲ 57126 ਵੋਟਾਂ ਪਈਆਂ । ਉਹ ਹਲਕਾ ਸਮਰਾਲਾ ਵਿਚੋਂ 30589 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।