ਹਲਕਾ ਰਾਜਾਸਾਂਸੀ ਤੋਂ 16ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 2437 ਵੋਟਾਂ ਨਾਲ ਅੱਗੇ

  ਹਲਕਾ ਰਾਜਾਸਾਂਸੀ ਤੋਂ 16ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 2437 ਵੋਟਾਂ ਨਾਲ ਅੱਗੇ

ਰਾਮ ਤੀਰਥ/ ਰਾਜਾਸਾਂਸੀ , 10 ਮਾਰਚ ( ਧਰਵਿੰਦਰ ਸਿੰਘ ਔਲਖ, ਹਰਦੀਪ ਸਿੰਘ ਖੀਵਾ )-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 16ਵੇਂ ਗੇੜ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 33229 ਆਪ ਦੇ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਨੂੰ 26136 ਅਤੇ ਸ਼ੋੑਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 30792 , ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਡਾ.ਸਤਨਾਮ ਸਿੰਘ ਅਜਨਾਲਾ ਨੂੰ 1021 , ਭਾਜਪਾ ਦੇ ਮੁਖਵਿੰਦਰ ਸਿੰਘ ਨੂੰ 1156, ਭੁਪਿੰਦਰ ਸਿੰਘ ਛੀਨਾ ਨੂੰ 385 , ਸਮਾਜਿਕ ਸੰਘਰਸ਼ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 386, ਗੁਰਲਾਲ ਸਿੰਘ ( ਅਜਾਦ ) 304328, ਯਾਦਵਿੰਦਰ ਸਿੰਘ ( ਅਜਾਦ ) ਨੂੰ 505, ਲਖਬੀਰ ਸਿੰਘ ( ਅਜਾਦ ) ਨੂੰ 378 ਤੇ ਨੋਟਾ ਨੂੰ 883 ਵੋਟਾਂ ਪਾ੍ਪਤ ਹੋਈਆਂ । ਸਰਕਾਰੀਆ ਆਪਣੇ ਵਿਰੋਧੀਆਂ ਤੋਂ 2437 ਵੋਟਾਂ ਨਾਲ ਅੱਗੇ ਚੱਲ ਰਹੇ ਹਨ ! ਕੁਲ 22 ਗੇੜ ਹਨ , ਜਿਨਾਂ ਵਿੱਚੋਂ 16 ਗੇੜ ਮੁਕੰਮਲ ਹੋ ਚੁੱਕੇ ਹਨ ।