ਹਲਕਾ ਸ਼ਾਮਚੁਰਾਸੀ ਤੋਂ ਆਪ ਦੇ ਡਾ: ਰਵਜੋਤ ਨੇ ਮਾਰੀ ਬਾਜੀ, 21356 ਵੋਟਾਂ ਨਾਲ ਰਹੇ ਜੇਤੂ

ਹਲਕਾ ਸ਼ਾਮਚੁਰਾਸੀ ਤੋਂ ਆਪ ਦੇ ਡਾ: ਰਵਜੋਤ ਨੇ ਮਾਰੀ ਬਾਜੀ, 21356 ਵੋਟਾਂ ਨਾਲ ਰਹੇ ਜੇਤੂ

ਨਸਰਾਲਾ, 10 ਮਾਰਚ (ਸਤਵੰਤ ਸਿੰਘ ਥਿਆੜਾ) - ਹਲਕਾ ਸ਼ਾਮਚੁਰਾਸੀ ਤੋਂ ਆਪ ਦੇ ਉਮੀਦਵਾਰ ਡਾ: ਰਵਜੋਤ ਸਿੰਘ ਦੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਨਾਲ ਹਲਕੇ ਦੇ ਆਪ ਆਗੂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹ ਆਪਣੇ ਵਿਰੋਧੀ ਉਮੀਦਵਾਰ ਤੋਂ 21356 ਦੇ ਫ਼ਰਕ ਨਾਲ ਅੱਗੇ ਰਹੇ ਹਨ।