ਟਾਂਡਾ ਹਲਕੇ ਤੋਂ ਜਸਬੀਰ ਸਿੰਘ ਰਾਜਾ ਗਿੱਲ ਆਪ ਪਾਰਟੀ ਤੋਂ ਜਿੱਤ ਕੇ ਬਣਾਇਆ ਇਤਿਹਾਸ

ਟਾਂਡਾ ਹਲਕੇ ਤੋਂ ਜਸਬੀਰ ਸਿੰਘ ਰਾਜਾ ਗਿੱਲ ਆਪ ਪਾਰਟੀ ਤੋਂ ਜਿੱਤ ਕੇ ਬਣਾਇਆ ਇਤਿਹਾਸ

ਟਾਂਡਾ ਉੜਮੁੜ, 10 ਜਨਵਰੀ (ਭਗਵਾਨ ਸਿੰਘ ਸੈਣੀ)-ਹਲਕਾ ਉੜਮੁੜ ਟਾਂਡਾ ਤੋਂ ਜਸਬੀਰ ਸਿੰਘ ਰਾਜਾ ਜੋ ਕਿ ਆਪ ਪਾਰਟੀ ਤੋਂ ਚੋਣ ਲੜ ਕੇ ਆਪਣੇ ਨੇੜਲੇ ਵਿਰੋਧੀ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਕਾਂਗਰਸ ਪਾਰਟੀ ਨੂੰ ਹਰਾ ਕੇ ਉੜਮੁੜ ਟਾਂਡਾ ਹਲਕੇ ਤੋਂ ਜਿੱਤ ਕੇ ਬਣਾਇਆ ਇਤਿਹਾਸ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜਸ਼ਨ ਮਨਾਇਆ ਜਾ ਰਿਹਾ ਹੈਂ ਤੇ ਢੋਲ ਵਜਾ ਕੇ ਭੰਗੜੇ ਪਾਏ ਜਾ ਰਹੇ ਹਨ।