ਲੋਕਾਂ ਨੇ ਬਦਲਾਅ ਲਈ ਪਾਈਆਂ ਵੋਟਾਂ ਵਿੱਚ ਵੱਡੇ ਦਿਗਜ ਹਾਰੇ, ਲੋਕਾਂ ਲਈ ਵਡਭਾਗਾ ਦਿਨ, ਲੋਕਾਂ ਦੇ ਸਾਰੇ ਕੰਮ ਕੀਤੇ ਜਾਣਗੇ-ਪ੍ਰੋ: ਬਲਜਿੰਦਰ ਕੌਰ

 ਲੋਕਾਂ ਨੇ ਬਦਲਾਅ ਲਈ ਪਾਈਆਂ ਵੋਟਾਂ ਵਿੱਚ ਵੱਡੇ ਦਿਗਜ ਹਾਰੇ, ਲੋਕਾਂ ਲਈ ਵਡਭਾਗਾ ਦਿਨ, ਲੋਕਾਂ ਦੇ ਸਾਰੇ ਕੰਮ ਕੀਤੇ ਜਾਣਗੇ-ਪ੍ਰੋ: ਬਲਜਿੰਦਰ ਕੌਰ

ਤਲਵੰਡੀ ਸਾਬੋ/ ਸੀੰਗੋ ਮੰਡੀ ,10 ਮਾਰਚ (ਲੱਕਿਵੰਦਰ ਸਰਮਾ)-ਤਲਵੰਡੀ ਸਾਬੋ ਹਲਕੇ ਤੋੰ ਜੇਤੂ ਹੋਣ ਤੋਂ ਬਾਦ ਆਪ ਪਾਰਟੀ ਦੀ ਓੁਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਵੱਡੇ-ਵੱਡੇ ਚਿਹਰੇ ਹਾਰੇ ਹਨ ਜਿੰਨਾਂ ਨੂੰ ਹਰਾਓੁਣ ਲਈ ਲੋਕਾਂ ਆਪਣਾ ਮਨ ਬਣਾ ਰੱਖਿਆ ਸੀ ਤੇ ਲੋਕਾਂ ਲਈ ਇਹ ਵਡਭਾਗਾ ਦਿਨ ਹੈ ਤੇ ਹੁਣ ਲੋਕਾਂ ਦੇ ਕੰਮ ਜੋਸ ਨਾਲ ਕਰਾਏ ਜਾਣਗੇ