ਜ਼ੀਰਾ ਵਿਧਾਨ ਸਭਾ 'ਚ ਆਪ ਅੱਗੇ

ਜ਼ੀਰਾ ਵਿਧਾਨ ਸਭਾ 'ਚ ਆਪ ਅੱਗੇ

ਜ਼ੀਰਾ, 10 ਮਾਰਚ ( ਪ੍ਰਤਾਪ ਸਿੰਘ ਹੀਰਾ) - ਵਿਧਾਨ ਸਭਾ ਜ਼ੀਰਾ ਦੀਆਂ 10 ਮਾਰਚ ਨੂੰ ਪਈਆਂ ਵੋਟਾ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਤੇਰਵੇਂ ਗੇੜ ਵਿਚ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਤੋਂ 16573 ਵੋਟਾ ਨਾਲ ਅੱਗੇ ਚਲ ਰਹੇ ਹਨ |