ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੁਸਾਫ਼ਿਰ 18966 ਨਾਲ ਜਿੱਤੇ
															
ਅਬੋਹਰ 10 ਮਾਰਚ ( ਸੁਖਜੀਤ ਸਿੰਘ ਬਰਾੜ) ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੁਸਾਫ਼ਿਰ ਭਾਜਪਾ ਉਮੀਦਵਾਰ ਵੰਦਨਾ ਸਾਂਗਵਾਨ ਨੂੰ 18966 ਵੋਟਾਂ ਨਾਲ ਹਰਾ ਕੇ ਜੈਤੂ ਰਹੇ ।

            

