ਹਲਕਾ ਰਾਜਾਸਾਂਸੀ ਤੋਂ 17ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 3026 ਵੋਟਾਂ ਨਾਲ ਅੱਗੇ

 ਹਲਕਾ ਰਾਜਾਸਾਂਸੀ ਤੋਂ 17ਵੇਂ ਗੇੜ ਵਿੱਚ ਕਾਂਗਰਸ ਦੇ ਸੁੱਖ ਸਰਕਾਰੀਆ 3026 ਵੋਟਾਂ ਨਾਲ ਅੱਗੇ

ਰਾਮ ਤੀਰਥ/ ਰਾਜਾਸਾਂਸੀ , 10 ਮਾਰਚ ( ਧਰਵਿੰਦਰ ਸਿੰਘ ਔਲਖ, ਹਰਦੀਪ ਸਿੰਘ ਖੀਵਾ ) ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 17ਵੇੰ ਗੇੜ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 35692 ਆਪ ਦੇ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਨੂੰ 28164 ਅਤੇ ਸ਼ੋੑਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 32666 ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਡਾ.ਸਤਨਾਮ ਸਿੰਘ ਅਜਨਾਲਾ ਨੂੰ 1066, ਭਾਜਪਾ ਦੇ ਮੁਖਵਿੰਦਰ ਸਿੰਘ ਨੂੰ 1226 ਭੁਪਿੰਦਰ ਸਿੰਘ ਛੀਨਾ ਨੂੰ 409, ਸਮਾਜਿਕ ਸੰਘਰਸ਼ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 401, ਗੁਰਲਾਲ ਸਿੰਘ ( ਅਜਾਦ ) 352 ਯਾਦਵਿੰਦਰ ਸਿੰਘ ( ਅਜਾਦ ) ਨੂੰ 538, ਲਖਬੀਰ ਸਿੰਘ ( ਅਜਾਦ ) ਨੂੰ 405 ਤੇ ਨੋਟਾ ਨੂੰ 1029, ਵੋਟਾਂ ਪਾ੍ਪਤ ਹੋਈਆਂ । ਸਰਕਾਰੀਆ ਆਪਣੇ ਵਿਰੋਧੀਆਂ ਤੋਂ 2437 ਵੋਟਾਂ ਨਾਲ ਅੱਗੇ ਚੱਲ ਰਹੇ ਹਨ ! ਕੁਲ 22 ਗੇੜ ਹਨ , ਜਿਨਾਂ ਵਿੱਚੋਂ 16 ਗੇੜ ਮੁਕੰਮਲ ਹੋ ਚੁੱਕੇ ਹਨ ।